Scholarship amount of Rs 4 lakh 5 thousand distributed to students at Bela College
ਬੇਲਾ ਕਾਲਜ ਵਿਖੇ ਵਿਦਿਆਰਥੀਆਂ ਨੂੰ ਤਕਸੀਮ ਹੋਈ ਚਾਰ ਲੱਖ ਪੰਜ ਹਜ਼ਾਰ ਦੀ ਵਜੀਫ਼ਾ ਰਾਸ਼ੀ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਸੰਸਥਾ ਦੇ 75 ਵਿਦਿਆਰਥੀਆਂ ਨੂੰ ਚਾਰ ਲੱਖ ਪੰਜ ਹਜ਼ਾਰ ਦੀ ਵਜੀਫ਼ਾ ਰਾਸ਼ੀ ਵੰਡੀ ਗਈ। ਇਹ ਵਜੀਫ਼ੇ...









