BELA COLLEGE
BELA COLLEGE
.: Select Year :.
ਬੇਲਾ ਕਾਲਜ ਵਿਖੇ ਸਾਬਕਾ ਵਿਦਿਆਰਥੀ ਸ.ਦਲਜੀਤ ਸਿੰਘ ਰਾਣਾ ਦੀ ਪ੍ਰਾਪਤੀ ਤੇ ਖੁਸ਼ੀ ਦੀ ਲਹਿਰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋ ਇਸਦੇ ਸਾਬਕਾ ਵਿਦਿਆਰਥੀ ਸ.ਦਲਜੀਤ ਸਿੰਘ......
2025-07-24
Read More
ਬੇਲਾ ਕਾਲਜ ਨੂੰ ਸਰਬੱਤ ਦਾ ਭਲਾ ਟਰੱਸਟ ਵੱਲੋਂ ਮਿਲੀ ਸਹਾਇਤਾ ਰਾਸ਼ੀ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੂਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵੱਲੋਂ ਪੇਂਡੂ ਇਲਾਕੇ ਦੇ ਵਿਦਿਆਰਥੀਆਂ ਲਈ ਨਿਭਾਈ ਜਾ ਰਹੀ ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਸਰਬੱਤ ਦਾ ਭਲਾ ਟਰੱਸਟ......
2025-07-11
Read More
ਬੇਲਾ ਕਾਲਜ ਦੀਆਂ ਵਿਦਿਆਰਥਣਾਂ ਨੇ ਸੀ.ਏ. ਅਤੇ ਨੈੱਟ ਪ੍ਰੀਖਿਆ ਕੀਤੀ ਪਾਸ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਪੋਸਟ ਗੈ੍ਰਜੂਏਟ ਕਾਮਰਸ ਵਿਭਾਗ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੇ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ......
2025-07-09
Read More
ਬੇਲਾ ਕਾਲਜ ਵਿਖੇ ਕੈਪਟਨ ਦਿਓਲ ਕੈਡਿਟਾਂ ਦੇ ਰੂ-ਬ-ਰੂ ਹੋਏ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਐਨ.ਸੀ.ਸੀ. ਨੇਵਲ ਯੂਨਿਟ ਦੇ ਕੈਡਿਟਾਂ ਲਈ ਇੱਕ ਵਿਸ਼ੇਸ਼ ਰਾਬਤਾ ਪੋ੍ਗਰਾਮ ਦਾ ਆਯੋਜਨ ਐਨ.ਸੀ.ਸੀ. ਅਤੇ ਆਈ.ਆਈ.ਸੀ. ਦੇ......
2025-07-02
Read More
ਬੇਲਾ ਕਾਲਜ ਦੇ ਵਿਦਿਆਰਥੀਆਂ ਨੇ ਫੂਡ ਪਰੋਸੈਸਿੰਗ ਸਕਿੱਲ ਟੈਸਟ ਵਿੱਚ ਮਾਰੀਆਂ ਮੱਲਾਂ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਫੂਡ ਪਰੋਸੈਸਿੰਗ ਖੇਤਰ ਵਿੱਚ ਇੱਕ ਨਵੀਂ ਪਹਿਚਾਣ ਬਣਾ ਲਈ ਹੈ। ‘ਆਤਮ ਨਿਰਭਰ’ ਭਾਰਤ ਵਿੱਚ ਇਸ ਦਾ......
2025-06-27
Read More
ਬੇਲਾ ਕਾਲਜ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਪੋਸਟ ਗਰੈਜੂਏਟ ਕਾਲਜ ਅਤੇ ਫਾਰਮੇਸੀ ਕਾਲਜ ਬੇਲਾ ਵਿਖੇ ਭਾਰਤ ਸਰਕਾਰ ‘ਦੀ ਮਨਿਸਟਰੀ ਆਫ਼ ਆਯੂਸ਼’ ਵੱਲੋਂ ਯੋਗ ਸੰਗਮ ਤਹਿਤ ਕਰਵਾਏ ਜਾ ਰਹੇ ਪੋ੍ਰਗਰਾਮ ਨੂੰ ਮੁੱਖ......
2025-06-21
Read More
ਬੇਲਾ ਕਾਲਜ ਵਿਖੇ ਖੂਨਦਾਨ ਦਿਵਸ ਮਨਾਇਆ ਗਿਆ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਖੂਨਦਾਨ ਕੈਂਪ ਲਗਾ ਕੇ ‘ਖੂਨਦਾਨ ਦਿਵਸ’ ਮਨਾਇਆ ਗਿਆ। ਇਹ ਕੈਂਪ ਐਨ.ਸੀ.ਸੀ. (ਨੇਵਲ ਅਤੇ ਆਰਮੀ ਵਿੰਗ) ਐਨ.ਐਸ.ਐਸ. ਯੂਨਿਟ ਅਤੇ ਇੰਸੀਚਿਊਟ......
2025-06-17
Read More
ਬੇਲਾ ਕਾਲਜ ਦੇ ਬੀ.ਬੀ.ਏ. ਜਮਾਤ ਦਾ ਸ਼ਾਨਦਾਰ ਨਤੀਜਾ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਮੈਨਜਮੈਂਟ ਸਟੱਡੀਜ਼ ਵਿਭਾਗ ਦੇ ਬੀ.ਬੀ.ਏ. ਭਾਗ ਤੀਜਾ ਸਮੈਸਟਰ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ.......
2025-06-13
Read More
ਬੇਲਾ ਕਾਲਜ ਨੇ ਮਨਾਇਆ ਵਿਸ਼ਵ ਮਹਾਂਸਾਗਰ ਦਿਵਸ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਐਨ.ਸੀ.ਸੀ. ਨੇਵਲ ਵਿੰਗ ਯੂਨਿਟ ਵੱਲੋਂ ਵਿਸ਼ਵ ਮਹਾਂਸਾਗਰ ਦਿਵਸ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ......
2025-06-10
Read More
ਬੇਲਾ ਕਾਲਜ ਨੂੰ ਏ.ਆਈ.ਸੀ.ਟੀ.ਈ. ਵੱਲੋਂ ਫੈਕਲਟੀ ਡਿਵੈੱਲਪਮੈਂਟ ਪੋ੍ਰਗਰਾਮ ਲਈ ਮਿਲੀ ਗ੍ਰਾਂਟ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੂੰ ਏ.ਆਈ.ਸੀ.ਟੀ.ਈ. ਟੇ੍ਰਨਿੰਗ ਐਂਡ ਲਰਨਿੰਗ ਵਲੋਂ 22 ਤੋਂ 27 ਸਤੰਬਰ 2025 ਨੂੰ......
2025-06-06
Read More
ਬੇਲਾ ਕਾਲਜ ਨੇ ਮਨਾਇਆ ਵਾਤਾਵਰਨ ਸੰਭਾਲ ਦਿਵਸ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ‘ਉਨਤ ਭਾਰਤ ਅਭਿਆਨ’ ਅਧੀਨ ਵਿਸ਼ਵ ਵਾਤਾਵਰਨ ਸੰਭਾਲ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਵਿੱਚ “ਸੇ ਨੋ ਟੂ ਪਲਾਸਟਿਕ” ਅਤੇ ਇੰਸੀਚਿਊਟ ਆਫ......
2025-06-05
Read More
ਬੇਲਾ ਕਾਲਜ ਵਿਖੇ ਵਿਦਿਆਰਥੀਆਂ ਲਈ ਅਸੀਮਿਤ ਵਜ਼ੀਫਾ ਸਹੂਲਤਾਂ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਰੋਪੜ ਜ਼ਿਲੇ੍ ਦੀ ਸਿਰਕੱਢ ਵਿੱਦਿਅਕ ਸੰਸਥਾ ਹੈ। ਸੰਸਥਾ ਨੇ 50 ਸਾਲ ਪੂਰੇ ਕਰਕੇ ਗੋਲਡਨ ਜੁਬਲੀ ਵਰ੍ਹੇ ਵਿੱਚ ਪ੍ਰਵੇਸ਼ ਕਰ ਲਿਆ ਹੈ।......
2025-05-16
Read More