
ਬੇਲਾ ਕਾਲਜ ਵਿਖੇ ‘ਬਾਇੳਟੈਕਨਾਲੋਜੀ ਦੇ ਉਦਯੋਗਿਕ ਸਕੋਪ’ ਵਿਸ਼ੇ ਤੇ ਸੈਮੀਨਾਰ ਕਰਵਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਬਾਇੳਟੈਕਨਾਲੋਜੀ- ਉਦਯੋਗਿਕ ਸਕੋਪ ਤੇ ਸੈਮੀਨਾਰ
ਕਰਵਾਇਆ ਗਿਆ।ਪ੍ਰਿੰਸੀਪਲ ਡਾ. ਸਤੰਵਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਸੈਮੀਨਾਰ ਗੋਲਡਨ ਜੁਬਲੀ ਵਰ੍ਹੇ ਦੇ ਸਮਾਗਮਾਂ ਤੇੇ ਲੈਕਚਰ
ਸੀਰੀਜ ਦਾ ਹਿੱਸਾ ਹੈ।ਇਸ ਵਿੱਚ ਮੁੱਖ ਬੁਲਾਰੇ ਮੈਡਮ ਹਰਪ੍ਰੀਤ ਕੌਰ,ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਨ।ਉਨ੍ਹਾਂ ਵਿਿਦਆਰਥੀਆਂ ਨਾਲ
ਬਾਇੳਟੈਕਨਾਲੋਜੀ ਦੇ ਉਦਯੋਗਿਕ ਪਹਿਲੂਆਂ ਤੇ ਚਰਚਾ ਕੀਤੀ।ਵਿਿਦਆਰਥੀਆਂ ਨੇ ਇਸ ਗਿਆਨ ਵਟਾਂਦਰੇ ਵਿੱਚ ਵਧ ਚੜ੍ਹ ਕੇ ਹਿੱਸਾ
ਲਿਆ।ਇੰਟਰਪ੍ਰਿਿਨੳਰਸ਼ਿਪ ਅਤੇ ਸਟਾਰਟ ਅੱਪ ਵਿੱਚ ਉੱਭਰਦੇ ਰੁਝਾਨਾਂ ਨੂੰ ਵਿਿਦਆਰਥੀਆਂ ਨੇ ਦਿਲਚਸਪੀ ਨਾਲ ਸੁਣਿਆ।ਵਿਭਾਗ ਮੁਖੀ ਡਾ.
ਮਮਤਾ ਅਰੋੜਾ ਨੇ ਦੱਸਿਆ ਕਿ ਇਸ ਤਰਾਂ ਦੇ ਲੈਕਚਰ ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਰੂਰੀ ਹਨ। ਪ੍ਰੋ. ਮਨਪ੍ਰੀਤ ਕੌਰ,
ਡਾ. ਬਿਨੈਪ੍ਰੀਤ ਕੌਰ, ਡਾ. ਰੀਮਾ, ਪ੍ਰੋ. ਜਸਪ੍ਰੀਤ ਕੌਰ, ਪ੍ਰੋ.ਨਵਜੋਤ,ਹਰਸ਼ਿਤਾ, ਗੁਰਵਿੰਦਰ, ਅਤੇ ਪ੍ਰੋ.ਗੁਰਪ੍ਰੀਤ ਕੌਰ ਨੇ ਇਸ ਪ੍ਰੋਗਰਾਮ ਨੂੰ
ਨੇਪਰੇ ਚਾੜਨ ਵਿੱਚ ਵਿਸ਼ੇਸ ਭੂਮਿਕਾ ਨਿਭਾਈ।ਇਸ ਮੌਕੇ ਬਾਇੳਟੈਕਨਾਲੋਜੀ ਅਤੇ ਫੂਡ ਪੋ੍ਰਸੈਸਿੰਗ ਯੂ.ਜੀ. ਅਤੇ ਪੀ.ਜੀ. ਦੇ ਵਿਿਦਆਰਥੀ
ਸ਼ਾਮਿਲ ਸਨ।